ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਨੇ ਕੀਤੀ ਸੀ ਹੁਸ਼ਿਆਰਪੁਰ ਦੇ ਡੀਏਵੀ ਕਾਲਜ ਤੋਂ ਪੜ•ਾਈ, ਫੈਲੀ ਖੁਸ਼ੀ ਦੀ ਲਹਿਰ
ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (89198868001) ਆਉਂਦੇ ਕੁਝ ਦਿਨਾਂ 'ਚ ਭਾਰਤ ਦੇ ਨਵੇਂ ਮੁੱਖ ਚੋਣ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਣ ਜਾ ਰਹੇ ਸੁਨੀਲ ਅਰੋੜਾ ਨੇ ਆਪਣੀ ਪੜ•ਾਈ ਹੁਸ਼ਿਆਰਪੁਰ…
