ਅੱਜ ਦਾ ਵਿਚਾਰ (10 ਮਈ) ਜੇਕਰ ਤੁਹਾਨੂੰ ਖੁਦ ਤੇ ਭਰੋਸਾ ਨਹੀਂ ਤਾਂ 33 ਕਰੋੜ ਦੇਵੀ ਦੇਵਤਿਆਂ ਤੇ ਵੀ ਭਰੋਸਾ ਕਰਨ ਦੀ ਲੋੜ ਨਹੀਂ। ਅੱਜ ਦੇ ਦਿਨ :-10-5-1526 ਬਾਬਰ ਪਾਣੀਪਤ ਦੀ ਪਹਿਲੀ ਲੜਾਈ ਜਿੱਤ ਕੇ ਉਸ ਸਮੇਂ ਦੀ ਰਾਜਧਾਨੀ ਆਗਰਾ(ਅਕਬਰਾਬਾਦ)

ਅੱਜ ਦਾ ਵਿਚਾਰ (10 ਮਈ) ਜੇਕਰ ਤੁਹਾਨੂੰ ਖੁਦ ਤੇ ਭਰੋਸਾ ਨਹੀਂ ਤਾਂ 33 ਕਰੋੜ ਦੇਵੀ ਦੇਵਤਿਆਂ ਤੇ ਵੀ ਭਰੋਸਾ ਕਰਨ ਦੀ ਲੋੜ ਨਹੀਂ।
ਅੱਜ ਦੇ ਦਿਨ :-10-5-1526 ਬਾਬਰ ਪਾਣੀਪਤ ਦੀ ਪਹਿਲੀ ਲੜਾਈ ਜਿੱਤ ਕੇ ਉਸ ਸਮੇਂ ਦੀ ਰਾਜਧਾਨੀ ਆਗਰਾ(ਅਕਬਰਾਬਾਦ) ਪਹੁੰਚਾ।1857 ਪਹਿਲੇ ਗਦਰ ਦੀ ਮੇਰਠ ਵਿੱਚ ਸ਼ੁਰੂਆਤ।1774 ਲੂਈ ਪੰਦਰਵੇ ਦੀ ਮੌਤ ਤੋਂ ਬਾਅਦ ਫਰਾਂਸ ਦਾ ਲੂਈ ਸੋਲਵਾਂ ਰਾਜਾ ਬਣਿਆ।1915 ਕ੍ਰਾਂਤੀਕਾਰੀ ਦੇਸ਼ ਭਗਤ ਬਸੰਤ ਕੁਮਾਰ ਨੂੰ ਲਾਰਡ ਹਾਰਕਿੰਗ ਉਪਰ ਦਿੱਲੀ ਵਿੱਚ ਬੰਬ ਸੁੱਟਣ ਤੇ ਫਾਂਸੀ।1954 ਪੰਜਾਬੀ ਸੂਬਾ ਮੋਰਚਾ ਸ਼ੁਰੂ।1981ਦੇਸ ‘ਚ ਪਹਿਲੀਵਾਰ ਬੰਬੇ ਵਿੱਚ ਰਾਤ ਦਾ ਕਿਰਕਿਟ ਟੈਸਟ ਮੈਚ ਹੋਇਆ।1994 ਦੱਖਣੀ ਅਫਰੀਕਾ ਦੇ ਨੈਲਸਨ ਮੰਡੇਲਾ ਰਾਸ਼ਟਰਪਤੀ ਬਣੇ।2002 ਉੜਦੂ ਸ਼ਾਇਰ ਕੈਫੀ ਆਜਮੀ ਦਾ ਦਿਹਾਂਤ।
‘ਤਾਰਾ ਵਿਗਿਆਨ ਦਿਵਸ’
(ਬੱਚਿਆਂ ਵਿੱਚ ਗਰਭ ਦੌਰਾਨ ਅੰਗ ਕਿਵੇਂ ਵਿਕਸਤ ਹੁੰਦੇ ਹਨ)
ਪਹਿਲੇ ਕੁੱਝ ਹਫਤਿਆਂ ਤੱਕ ਭਰੂਣ ਸੈੱਲਾਂ ਦਾ ਗੁੱਛਾ ਜਿਹਾ ਹੀ ਹੁੰਦਾ ਹੈ ਜਿਸ ਨੂੰ blastula ਕਹਿੰਦੇ ਹਨ ।ਇਸ ਤੋਂ ਹੀ anus ਪਹਿਲਾ ਅੰਗ ਬਣਦਾ ਹੈ ।
Nerve cells-ਜਿਵੇਂ ਹੀ ਸੈਲਾਂ ਦਾ ਵਿਕਾਸ ਵੱਧਦਾ ਤੇ ਨਰਵਜ ਸੈੱਲ ਰਾਹੀਂ ਨਰਵਜ ਪ੍ਰਣਾਲੀ ਦਾ ਮੁੱਢ ਬੱਝਦਾ ਹੈ ।
Brain-spine and placenta ਇੱਥੋਂ ਆਕਾਰ ਸ਼ਕਲ ਲੈਣ ਲੱਗਦਾ ਹੈ ।ਸੈਲਾਂ ਦੀਆਂ ਕਈ ਪਰਤਾਂ ਦੀ ਘੱਣਤਾ ਵਧਾਉਣ ਪਿੱਛੋਂ ਇਕ little dot and line ਦਿਮਾਗ਼ ਨਾਲ ਰੀੜ spine ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਹੀ placenta nutrients processing ਤੇ ਵਾਧੇ ਲਈ ਬਣਨ ਲੱਗਦੀ ਹੈ ।
Heart–DNA ਦੀਆਂ ਹਦਾਇਤਾਂ ਅਨੁਸਾਰ ਸੈੱਲ ਅੰਗ ਬਣਾਉਣਾ ਸੁਰੂ ਕਰ ਦਿੰਦੇ ਹਨ । ਛੇ ਹਫਤਿਆਂ ਵਿੱਚ ਇਕ S type coil ਜਿਹਾ ਬਣ ਜਾਂਦਾ ਹੈ ਤੇ ਉਸ ਵਿੱਚ ਧੜਕਣ ਸ਼ੁਰੂ ਹੋ ਜਾਂਦੀ ਹੈ ਤੇ ਦਿਲ ਬਣਦਾ ਹੈ ।
Limbs– 5/8 ਹਫਤਿਆਂ ਵਿੱਚ ਲੱਤਾਂ ਬਾਹਾਂ ਬਣਨਾ ਸ਼ੁਰੂ ਕਰ ਦਿੰਦੇ ਹਨ ਤੇ ਰੀੜ ਹੱਡੀ ਦਾ tail
Face– ਦਿਮਾਗ਼ ਤੇ spine ਦੁਆਲੇ ਸਿਰ ਬਣਨ ਲੱਗਦਾ ਹੈ ।ਟਿਸ਼ੂ ਇਕੱਠੇ ਹੋ ਕੇ ਫੀਚਰ ਬਣਾਉਂਦੇ ਹਨ ਤੇ ਪਹਿਲਾਂ ਮੂੰਹ ਬਣਦਾ ਹੈ ਫਿਰ ਮੱਥਾ, ਨੱਕ ਆਦਿ ।
Eyes– 7 ਹਫਤੇ ਤੀਕ ਅੱਖਾਂ ਦੇ ਗੋਲ ਕਾਲੇ ਚੱਕਰ ਫਿਰ ਪਲਕਾਂ ਸ਼ੁਰੂ ਹੋ ਜਾਂਦੀ ਹੈ ਤੇ ਪਲਕਾਂ ਹੌਲੀ ਹੌਲੀ ਬੰਦ ਹੋ ਜਾਂਦੀਆਂ ਹਨ ਤੇ ਅੱਖਾਂ ਦਾ ਅੰਦਰਲਾ ਸਿਸਟਮ ਬਣਨਾ ਸ਼ੁਰੂ ਕਰ ਦਿੰਦਾ ਹੈ ।ਇਥੋਂ ਹੀ ਦਿਮਾਗ਼ ਨੂੰ ਕੁਨੈਕਸ਼ਨ ਜੁੜਦਾ ਹੈ optic nerve. DNA ਪਹਿਲਾਂ ਹੀ ਅੱਖਾਂ ਦਾ ਰੰਗ ਨਿਰਧਾਰਤ ਕਰ ਦਿੰਦਾ ਹੈ ।
Genitals:–7/8 week ਤੱਕ ਬੱਚਿਆਂ ਦਾ ਲਿੰਗ ਨਿਰਧਾਰਤ ਨਹੀਂ ਹੁੰਦਾ ਹੈ ਪਰ female ਵੱਜੋਂ ਵਿਕਸਤ ਹੋਇਆ ਹੈ 17 , ਹਫਤਿਆਂ ਵਿੱਚ ਲਿੰਗ ਤਹਿ ਹੋ ਜਾਂਦਾ ਹੈ ।
Teeth– 8/9 ਹਫਤਿਆਂ ਤੇ ਦੰਦਾਂ ਦੀ ਜੜ ਸ਼ੁਰੂ ਹੋ ਜਾਂਦੀ ਹੈ ,ਦੰਦ ਵੱਧਦੇ ਜਾ ਰਹੇ ਪਰ ਚਿਹਰੇ ਦੀਆਂ ਹੱਡੀਆਂ ਤੇ ਜਬਾੜੇ ਦੀ ਹੱਡੀਆਂ ਅਜੇ ਤੱਕ ਨਹੀ ਹੁੰਦੀਆਂ ।
Hands,feet– 10 ਵੇਂ ਹਫਤੇ ਉਹ ਭਰੂਣ ਤੋਂ ਬੱਚੇ ਬਣ ਜਾਂਦਾ ਹੈ ।Limbs ਹੱਥਾਂ, ਪੈਰਾਂ ਵਿੱਚ ਤਬਦੀਲ ਹੋ ਜਾਂਦੇ ਹਨ।
Bones– Limb ਲੰਬੇ ਤੇ ਰੀੜ ਹੱਡੀ flexible ਬਣ ਜਾਂਦੇ ਹਨ ।12 ਹਫਤਿਆਂ ਤੱਕ skeleton ਬਣਨਾ ਸ਼ੁਰੂ ਹੋ ਜਾਂਦਾ ਹੈ ।ਖੋਪੜੀ ਭੀ ਵੱਧ ਜਾਂਦੀ ਹੈ ।ਸ਼ੁਰੂ ਵਿੱਚ ਬਾਂਹਾ ਲੱਤਾਂ ਤੋਂ ਵੱਧ ਲੰਬੀਆਂ ਹੁੰਦੀਆਂ ਹਨ ।
Nails– ਹੁਣ ਤਕ ਹੱਥ,ਪੈਰ ਦੀਆਂ ਉਂਗਲਾਂ ਬਣ ਜਾਂਦੀਆਂ ਹਨ ਤੇ ਉਹਨਾਂ ਦੇ ਸਿਰਿਆਂ ਤੇ ਨਹੁੰ ਬਣਨ ਲੱਗਦੇ ਹਨ ।13/16 ਹਫਤਿਆਂ ਤਕ ਨਹੁੰ ਸਖਤ ਹੋ ਜਾਂਦੇ ਹਨ ।
Muscles– ਬੱਚਾ ਹਿੱਲਣ ਸੁਰੂ ਕਰਦਾ ਹੈ ਤੇ ਨਰਵ ਪਹਿਲਾਂ ਹੀ ਤਿਆਰ ਹਨ ਤੇ ਮਸਲ ਬਣਨਾ ਸੁਰੂ ਕਰ ਦਿੰਦੇ ਹਨ ।
ਅੰਦਰੂਨੀ ਅੰਗ– ਅੰਦਰੂਨੀ ਅੰਗਾਂ ਦੀ ਸੁਰੂਆਤ ਤਾਂ ਬਹੁਤ ਪਹਿਲਾਂ ਹੀ ਹੋ ਚੁੱਕੀ ਹੁੰਦੀ ਹੈ ਪਰ ਇਹ ਬਿਨਾਂ ਬਾਹਰੀ ਸਰੀਰ ਦੇ ਬਣਦੇ ਹਨ।ਹੁਣ ਪੇਟ ਟਿਸ਼ੂ ਇਹਨਾਂ ਦੁਆਲੇ ਪੇਟ ਬਣਾਕੇ ਸੁਰੱਖਿਆ ਦਿੰਦੇ ਹਨ । ਅੰਤੜੀਆਂ ਬਣਨ ਲੱਗਦੀਆਂ ਹਨ ਜੋ anus ਨਾਲ ਜੁੜ ਜਾਂਦੀਆਂ ਹਨ ।ਲੀਵਰ,ਕਿਡਨੀਆਂ,testicles in males ਬਣਦੇ ਹਨ।14ਨਵੇਂ ਹਫਤੇ ਅੰਦਰੂਨੀ ਅੰਗ ਛਾਤੀ,ਪੇਟ ਵਿੱਚ set ਹੋਣਾ ਸ਼ੁਰੂ ਕਰਦੇ ਹਨ ।female organs pelvis ਵਿੱਚ ਸੈਟ ਹੋ ਜਾਂਦੇ ਹਨ ।
Ears– 9ਵੇਂ ਹਫਤੇ ਤੋਂ ਸ਼ੁਰੂ ਹੋ ਕੇ 16 ਵੇਂ ਹਫਤੇ ਵਿੱਚ ਕੰਨ ਬਣਦੇ ਹਨ ।
rib-Eye brows,lashes– 16 ਵੇਂ ਹਫਤੇ ਤਕ ਚਮੜੀ ਅਣ transparent ਬਣ ਜਾਂਦੀ ਹੈ ਤੇ ਅੱਖਾਂ ਕੰਮ ਕਰਨ ਲਗਦੀਆਂ ਹਨ ।
Finger prints– 21 ਵੇਂ ਹਫਤੇ ਉਂਗਲਾਂ ਦੇ ਫਿੰਗਰਪਿਰੰਟ ਬਣਦੇ ਹਨ, ਹੱਥ,ਪੈਰ ਸਖਤ ਹੋ ਜਾਂਦੇ ਹਨ ਤੇ ਅਸਲ ਵਿੱਚ ਇਹ ਫਿੰਗਰਪਿਰੰਟ ਬਣਦੇ ਹਨ ।
Lungs(ਫੇਫੜੇ)– 40 ਵੇਂ ਹਫਤੇ ਤਕ ਬੱਚੇ ਸਾਹ ਲੈਣਯੋਗ ਹੁੰਦੇ ਹਨ।ਇਸ ਲਈ ਫੇਫੜੇ ਸਭ ਤੋਂ ਪਿਛੋਂ ਬਣਦੇ ਹਨ । 23ਤੋਂ 40 ਹਫਤਿਆਂ ਵਿੱਚ ਫੇਫੜੇ ਤਿਆਰ ਹੋ ਕੇ ਕੰਮ ਕਰਨਯੋਗ ਹੋ ਜਾਂਦੇ ਹਨ । ਹੁਣ ਬੱਚੇ ਅੱਖਾਂ ਖੋਲਣ ਯੋਗ ਹੋ ਜਾਂਦੇ ਹਨ । ਬੁੱਲਾਂ/lips ਤੋਂ anus ਤੱਕ ਇਹ ਇਕ ਹੀ ਹਿੱਸਾ ਪਾਈਪਨੁਮਾ ਹੁੰਦਾ ਹੈ ਜਿਸ ਨਾਲ ਵੱਖ ਵੱਖ ਅੰਗ ਜੁੜੇ ਹੁੰਦੇ ਹਨ,ਲਿਵਰ,ਪੈਂਕਰੀਆ ਆਦਿ। ਮੁਖਵਿੰਦਰ ਚੋਹਲਾ

Loading

Leave a Reply