ਇਨਕਲਾਬੀ ਬੁਲੇਟਿਨ, ਬੁੱਲੋਵਾਲ (ਹੁਸ਼ਿਆਰਪੁਰ)
ਕਸਬਾ ਬੁੱਲੋਵਾਲ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਰਵਿੰਦਰਪਾਲ ਸਿੰਘ ਲੁਗਾਣਾ ਨੂੰ ਲੰਘੀ 8 ਨਵੰਬਰ ਦੀ ਰਾਤ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਹਰਜਿੰਦਰ ਕੌਰ ਦਾ ਦੇਹਾਂਤ ਹੋ ਗਿਆ। ਹਰਜਿੰਦਰ ਕੌਰ ਦਾ ਅੰਤਿਮ ਸਸਕਾਰ ਭਲਕੇ 10 ਨਵੰਬਰ ਨੂੰ ਦੁਪਹਿਰ 12 ਵਜੇ ਕਸਬਾ ਬੁੱਲੋਵਾਲ ਵਿਖੇ ਕੀਤਾ ਜਾਵੇਗਾ।
![]()
