ਅੱਜ ਦਾ ਵਿਚਾਰ(16 ਮਈ ) ਧਰਮ ਅਤੇ ਗਰੀਬੀ ਦਾ ਸਿੱਧਾ ਸਬੰਧ ਹੈ।ਜਿਹੜੇ ਸਮਾਜ ਵਧੇਰੇ ਧਾਰਮਿਕ ਹਨ, ਉਹੀ ਵਧੇਰੇ ਗਰੀਬ ਹਨ।ਜਿਹੜੇ ਗਰੀਬ ਹਨ ਉਹੀ ਵਧੇਰੇ ਧਾਰਮਿਕ ਹਨ।ਲੋਕਾਂ ਨੂੰ ਗਰੀਬ ਰੱਖੋ,ਉਹ ਧਰਮ ਨੂੰ ਜਿਉਂਦਾ ਰੱਖਣਗੇ।
ਅੱਜ ਦੇ ਦਿਨ :-16-5-1916 ਫੈਰੋ ਸ਼ਹਿਰ ਦੇ ਸਾਕੇ ਨਾਲ ਸਬੰਧਤ ਗਾਂਧਾ ਸਿੰਘ ਉਰਫ ਭਗਤ ਸਿੰਘ ਕਚਰਭੰਨ ਨੂੰ ਫਿਰੋਜਪੁਰ ਵਿੱਚ ਫਾਂਸੀ।1916 ਪੱਧਰੀ ਕਤਲ ਕਾਂਡ ਵਿੱਚ ਇੰਦਰ ਸਿੰਘ ਪੱਧਰੀ ਤੇ ਪ੍ਰੇਮ ਸਿੰਘ…
