ਅੱਜ ਦਾ ਵਿਚਾਰ (23 ਅਪ੍ਰੈਲ ) ਕਿਤਾਬਾਂ ਪੜਨ ਨਾਲ ਦਿਮਾਗ ਵਿੱਚ ਚੁਸਤੀ ਤੇ ਫੁਰਤੀ ਆਉਦੀ ਹੈ।ਇਹ ਸਾਨੂੰ ਤਰਕ ਕਰਨਾ ਸਿਖਾਉਦੀਆਂ ਹਨ।
ਅੱਜ ਦੇ ਦਿਨ :23-4-1564 ਲੇਖਕ, ਨਾਟਕਕਾਰ ਤੇ ਅਦਾਕਾਰ ਵਿਲੀਅਮ ਸ਼ੈਕਸਪੀਅਰ ਦਾ ਜਨਮ।1858 ਵਿਗਿਆਨੀ ਮੈਕਸ ਪਲੈਂਕ ਦਾ ਜਨਮ।1874 ਰੇਡੀਉ ਤੇ ਵਾਇਰਲੈਸ ਦੇ ਖੋਜੀ ਜੀ ਮਾਰਕੋਨੀ ਦਾ ਇਟਲੀ ਵਿੱਚ ਜਨਮ।1915 ਵੈਨਾਕੂਵਰ ਦੀ…
