ਅੱਜ ਦਾ ਵਿਚਾਰ (11 ਨਵੰਬਰ) ਦੇਸ਼ਾਂ ਵਿੱਚਕਾਰ ਜੰਗ ਦੇ ਦੋ ਕਾਰਨ ਹੁੰਦੇ ਹਨ ਪਹਿਲਾ ਆਰਥਿਕ ਵਸੀਲਿਆਂ ਤੇ ਕਬਜਾ,ਦੂਜਾ ਦੇਸ਼ ਉਪਰ ਆਪਣੀ ਚੌਧਰ ਕਾਇਮ ਕਰਨੀ।
Switch On Punjab ਅੱਜ ਦੇ ਦਿਨ : 11-11-1888 ਮੌਲਾਨਾ ਅਬਦੁਲ ਕਲਾਮ ਅਜ਼ਾਦ ਦਾ ਜਨਮ।1918 ਪਹਿਲੀ ਵਿਸ਼ਵ ਜੰਗ ਦੇ ਖਾਤਮੇ ਉਪਰ 11ਵਜਕੇ 11ਮਿੰਟ 11ਸੈਕਿੰਡ ਤੇ ਦਸਤਖ਼ਤ।1925 ਭੌਤਿਕ ਵਿਗਿਆਨੀ ਰੋਬਰਟ ਏ ਮਿਲੀਕਨ…
