ਅੱਜ ਕਿਹੜੇ ਯੂਨੀਅਨ ਆਗੂ ਦੀ ਬਦਲੀ ਹੋਊ ਸਾਥੀਓ ?

'ਇਨਕਲਾਬੀ ਬੁਲੇਟਿਨ' ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ ਪਿਛਲੇ ਕਰੀਬਨ ਇੱਕ ਮਹੀਨੇ ਤੋਂ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਤੇ ਯੂਨੀਅਨ ਆਗੂਆਂ ਦੀਆਂ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਤਾਂ ਅਧਿਆਪਕਾਂ…

Continue Readingਅੱਜ ਕਿਹੜੇ ਯੂਨੀਅਨ ਆਗੂ ਦੀ ਬਦਲੀ ਹੋਊ ਸਾਥੀਓ ?

ਸਟੇਟ ਐਵਾਰਡੀ ਅਧਿਆਪਕ ਮੋੜਨਗੇ ਸਰਕਾਰ ਨੂੰ ਐਵਾਰਡ ?

'ਇਨਕਲਾਬੀ ਬੁਲੇਟਿਨ' ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਦਾ ਚੱਲ ਰਿਹਾ ਸੰਘਰਸ਼ ਆਉਂਦੇ ਦਿਨਾਂ ਵਿੱਚ ਹੋਰ ਵੀ ਤਿੱਖਾ ਹੋਣ ਦੇ ਆਸਾਰ ਬਣ…

Continue Readingਸਟੇਟ ਐਵਾਰਡੀ ਅਧਿਆਪਕ ਮੋੜਨਗੇ ਸਰਕਾਰ ਨੂੰ ਐਵਾਰਡ ?

ਬਦਲੀਆਂ ਤੇ ਮੁਅੱਤਲੀਆਂ ਨੇ ਹੋਰ ਵੀ ਵਧਾਏ ਅਧਿਆਪਕ ਆਗੂਆਂ ਦੇ ਹੌਂਸਲੇ !

'ਇਨਕਲਾਬੀ ਬੁਲੇਟਿਨ' ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ ਇੱਕ ਪਾਸੇ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ ਰੋਜ਼ਾਨਾ 2-3 ਜਿਲਿਆਂ ਤੋਂ ਇੱਕਤਰ ਹੋ ਕੇ 24-24 ਘੰਟੇ ਦੀ ਭÎੁੱਖ…

Continue Readingਬਦਲੀਆਂ ਤੇ ਮੁਅੱਤਲੀਆਂ ਨੇ ਹੋਰ ਵੀ ਵਧਾਏ ਅਧਿਆਪਕ ਆਗੂਆਂ ਦੇ ਹੌਂਸਲੇ !

ਵਾਹਨਾਂ ਦੀ ਪਾਰਕਿੰਗ ਟਿਕਟ ਦੀ ਕੀਮਤ ਵਧਾ ਕੇ ਸਰਸ ਮੇਲੇ ‘ਚ ਹੋਇਆ ਲੱਖਾਂ ਰੁਪਏ ਦਾ ਗੋਲ਼ਮਾਲ ?

ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ- ਹੁਸ਼ਿਆਰਪੁਰ ਵਿਖੇ 23 ਅਕਤੂਬਰ 2018 ਤੋਂ ਚੱਲ ਰਹੇ ਸਰਸ ਮੇਲੇ ਵਿੱਚ ਕÎਥਿਤ ਤੌਰ ਤੇ ਪਾਰਕਿੰਗ ਟਿਕਟ ਦੀ ਕੀਮਤ ਵਧਾ ਕੇ ਪ੍ਰਸ਼ਾਸ਼ਨ ਦੇ ਨੱਕ ਹੇਠਾਂ ਹੀ ਲੱਖਾਂ ਰੁਪਏ…

Continue Readingਵਾਹਨਾਂ ਦੀ ਪਾਰਕਿੰਗ ਟਿਕਟ ਦੀ ਕੀਮਤ ਵਧਾ ਕੇ ਸਰਸ ਮੇਲੇ ‘ਚ ਹੋਇਆ ਲੱਖਾਂ ਰੁਪਏ ਦਾ ਗੋਲ਼ਮਾਲ ?

ਪੰਜਾਬ ਦਾ ਇੱਕ ਅਜਿਹਾ ਸਰਕਾਰੀ ਪ੍ਰਾਇਮਰੀ ਸਕੂਲ -ਜਿੱਥੇ ਪੜਦੇ ਨੇ 250 ਤੋਂ ਵੱਧ ਸਿਰਫ਼ ਝੁੱਗੀ ਝੌਂਪੜੀਆਂ ‘ਚ ਰਹਿੰਦੇ ਵਿਦਿਆਰਥੀ

ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ ਬਾਕਸ ਬਹਿਸ ਦਾ ਵੱਡਾ ਵਿਸ਼ਾ ਬਣਦਾ ਜਾ ਰਿਹਾ ਹੈ .... ਸਰਕਾਰੀ ਸਕੂਲਾਂ ਲਈ ਫੰਡਾਂ ਦੀ ਜਿੰਮੇਵਾਰੀ ਸਰਕਾਰ ਦੀ ਜਾਂ ਅਧਿਆਪਕ ਵੀ ਕਰਨ ਕਰਵਾਉਣ ਯੋਗਦਾਨ. .. ਪਿਛਲੇ ਸਮੇਂ…

Continue Readingਪੰਜਾਬ ਦਾ ਇੱਕ ਅਜਿਹਾ ਸਰਕਾਰੀ ਪ੍ਰਾਇਮਰੀ ਸਕੂਲ -ਜਿੱਥੇ ਪੜਦੇ ਨੇ 250 ਤੋਂ ਵੱਧ ਸਿਰਫ਼ ਝੁੱਗੀ ਝੌਂਪੜੀਆਂ ‘ਚ ਰਹਿੰਦੇ ਵਿਦਿਆਰਥੀ

ਡਾ ਰਵਜੋਤ ਨੂੰ ਟਿਕਟ ਮਿਲਣਾ ਤੇ ਪਰਮਜੀਤ ਸਚਦੇਵਾ ਦਾ ਅਸਤੀਫ਼ਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ‘ਚ ਕਿਤੇ ਖੁਸ਼ੀ ਕਿਤੇ ਗਮ

ਹਰਜਿੰਦਰ ਹਰਗੜੀਆ, ਹੁਸ਼ਿਆਰਪੁਰ ਗੱਲ ਆਮ ਆਦਮੀ ਪਾਰਟੀ ਦੀ ਹੈ। ਜਿੱਥੇ ਇੱਕ ਪਾਸੇ ਜਿਲ•ਾ ਹੁਸ਼ਿਆਰਪੁਰ ਵਿੱਚ ਆਪ ਦੇ ਖੇਮੇ ਵਿੱਚ ਦੋ ਖੱਟ ਮਿੱਠੀਆਂ ਜਿਹੀਆਂ ਗੱਲਾਂ ਹੋਈਆਂ। ਖੱਟ ਮਿੱਠੀਆਂ ਗੱਲਾਂ ਇਸ ਲਈ…

Continue Readingਡਾ ਰਵਜੋਤ ਨੂੰ ਟਿਕਟ ਮਿਲਣਾ ਤੇ ਪਰਮਜੀਤ ਸਚਦੇਵਾ ਦਾ ਅਸਤੀਫ਼ਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ‘ਚ ਕਿਤੇ ਖੁਸ਼ੀ ਕਿਤੇ ਗਮ