ਪਿੰਡ ਸੂਸਾਂ (ਸੂਸ) ਵਿਖੇ ਲੋਕਾਂ ਵੱਲੋਂ ਤੀਸਰਾ ਧੜਾ ਬਣਾਉਣ ਦੀਆਂ ਚਰਚਾਵਾਂ

ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਸੂਸਾਂ (ਹੁਸ਼ਿਆਰਪੁਰ) ਦੋਆਬੇ ਦੇ ਪ੍ਰਸਿੱਧ ਪਿੰਡ ਸੂਸਾਂ (ਸੂਸ) ਵਿਖੇ ਆਉਂਦੇ ਕੁਝ ਹਫ਼ਤਿਆਂ ਵਿੱਚ ਇੱਕ ਨਵੇਂ ਧੜੇ ਦੇ ਬਣਨ ਨਾਲ ਇਲਾਕੇ ਦੀ ਸਿਆਸਤ ਵਿੱਚ ਨਵੇਂ ਫੇਰ ਬਦਲ…

Continue Readingਪਿੰਡ ਸੂਸਾਂ (ਸੂਸ) ਵਿਖੇ ਲੋਕਾਂ ਵੱਲੋਂ ਤੀਸਰਾ ਧੜਾ ਬਣਾਉਣ ਦੀਆਂ ਚਰਚਾਵਾਂ

ਕੈਬਨਿਟ ਮੰਤਰੀ ਅਰੋੜਾ ਦੇ ਭਰੋਸੇ ਤੋਂ ਬਾਅਦ ਅਧਿਆਪਕਾਂ ਦਾ ਮਸ਼ਾਲ ਮਾਰਚ 16 ਨਵੰਬਰ ਤੱਕ ਟਲ਼ਿਆ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001) ਪਿਛਲੇ ਕਰੀਬਨ ਇੱਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਵੱਲੋਂ ਸੰਘਰਸ਼ ਦੇ ਇੱਕ ਪੜਾਅ…

Continue Readingਕੈਬਨਿਟ ਮੰਤਰੀ ਅਰੋੜਾ ਦੇ ਭਰੋਸੇ ਤੋਂ ਬਾਅਦ ਅਧਿਆਪਕਾਂ ਦਾ ਮਸ਼ਾਲ ਮਾਰਚ 16 ਨਵੰਬਰ ਤੱਕ ਟਲ਼ਿਆ

ਰਾਸ਼ਟਰਪਤੀ ਐਵਾਰਡ ਨਾਲ ਇੰਦਰਜੀਤ ਨੰਦਨ ਨੇ ਵਧਾਇਆ ਹੁਸ਼ਿਆਰਪੁਰ ਜਿਲੇ ਦਾ ਮਾਣ

3 ਦਸੰਬਰ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਦਿਵਿਆਂਗਾਂ ਲਈ ਮਿਸਾਲ ਹੈ ਰਾਸ਼ਟਰਪਤੀ ਐਵਾਰਡ ਹਾਸਿਲ ਕਰਨ ਵਾਲੀ ਇੰਦਰਜੀਤ ਨੰਦਨ ਦਾ ਜੀਵਨ 'ਇਨਕਲਾਬੀ ਬੁਲੇਟਿਨ' ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)…

Continue Readingਰਾਸ਼ਟਰਪਤੀ ਐਵਾਰਡ ਨਾਲ ਇੰਦਰਜੀਤ ਨੰਦਨ ਨੇ ਵਧਾਇਆ ਹੁਸ਼ਿਆਰਪੁਰ ਜਿਲੇ ਦਾ ਮਾਣ

ਸੂਬਾ ਸਰਕਾਰ ਦੇ ਖਾਲੀ ਖਜ਼ਾਨੇ ਨੂੰ ਭਰਨ ਲਈ ਅਧਿਆਪਕਾਂ ਨੇ ਇੱਕਠਾ ਕੀਤਾ ‘ਰਾਹਤ ਕੋਸ਼ ਫੰਡ’

ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਪਟਿਆਲਾ- ਪੱਕੇ ਧਰਨੇ ਦੇ 33ਵੇਂ ਦਿਨ ਅਧਿਆਪਕਾਂ ਮਨਾਇਆ 'ਪੰਜਾਬ ਸਰਕਾਰ ਦਾ ਦੀਵਾਲੀਆ ਦਿਵਸ' ਪਟਿਆਲਾ, ਮੋਗਾ ਅਤੇ ਫਿਰੋਜਪੁਰ ਜਿਲਿਆਂ ਦੇ ਅਧਿਆਪਕਾਂ ਦੀ ਸ਼ਮੂਲੀਅਤ ਨਾਲ ਪÎਟਿਆਲਾ ਵਿਖੇ ਅਧਿਆਪਕਾਂ…

Continue Readingਸੂਬਾ ਸਰਕਾਰ ਦੇ ਖਾਲੀ ਖਜ਼ਾਨੇ ਨੂੰ ਭਰਨ ਲਈ ਅਧਿਆਪਕਾਂ ਨੇ ਇੱਕਠਾ ਕੀਤਾ ‘ਰਾਹਤ ਕੋਸ਼ ਫੰਡ’

ਸ਼ਾਮਚੁਰਾਸੀ ਦਾ ਨੌਜਵਾਨ ਕੁਲਵਿੰਦਰ ਸਿੰਘ ਸੀਆਰਪੀਐਫ਼ ‘ਚ ਬਣਿਆ ਡੀਐਸਪੀ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001) ਆਪਣੇ ਸਮੇਂ ਦੇ ਹੁਸ਼ਿਆਰਪੁਰ ਜਿਲੇ ਦੇ ਉਘੇ ਕਬੱਡੀ ਤੇ ਹਾਕੀ ਖਿਡਾਰੀਆਂ ਵਿੱਚ ਸ਼ਾਮਲ ਰਹੇ ਸ਼ਾਮਚੁਰਾਸੀ ਦੇ ਨੌਜਵਾਨ ਕੁਲਵਿੰਦਰ ਸਿੰਘ ਸੀਆਰਪੀਐਫ਼ ਵਿੱਚ ਡੀਐਸਪੀ…

Continue Readingਸ਼ਾਮਚੁਰਾਸੀ ਦਾ ਨੌਜਵਾਨ ਕੁਲਵਿੰਦਰ ਸਿੰਘ ਸੀਆਰਪੀਐਫ਼ ‘ਚ ਬਣਿਆ ਡੀਐਸਪੀ

ਲਓ ਜੀ ਐਸਐਸਏ ਰਮਸਾ ਯੂਨੀਅਨ ਦੇ ਜਿਲਾ ਪ੍ਰਧਾਨ ਦੀ ਵੀ ਹੋ ਗਈ ਬਠਿੰਡੇ ਦੀ ਬਦਲੀ !

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001) ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨਾਂ ਤੋਂ ਚੱਲ ਰਹੇ ਅਧਿਆਪਕਾਂ ਦੇ ਸੰਘਰਸ਼ ਦੇ ਚਲਦਿਆਂ ਵੱਖ ਵੱਖ ਯੂਨੀਅਨ ਆਗੂਆਂ ਦੀਆਂ ਦੀਆਂ ਬਦਲੀਆਂ…

Continue Readingਲਓ ਜੀ ਐਸਐਸਏ ਰਮਸਾ ਯੂਨੀਅਨ ਦੇ ਜਿਲਾ ਪ੍ਰਧਾਨ ਦੀ ਵੀ ਹੋ ਗਈ ਬਠਿੰਡੇ ਦੀ ਬਦਲੀ !

ਹੁਸ਼ਿਆਰਪੁਰ ਦੇ ਦੋਵਾਂ ਜਿਲਾ ਸਿੱਖਿਆ ਅਫ਼ਸਰਾਂ ਦੀ ਬਦਲੀ ਦੀ ਮੰਗ ਲੈ ਕੇ ਕੈਬਨਿਟ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ 10 ਨਵੰਬਰ ਨੂੰ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001) ਪਿਛਲੇ ਦਿਨਾਂ ਤੋਂ ਜਿਲ•ੇ ਭਰ ਵਿੱਚੋਂ ਚੋਣਵੇਂ ਅਧਿਆਪਕਾਂ ਯੂਨੀਅਨ  ਆਗੂਆਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਤੋਂ ਖਫ਼ਾ ਅਧਿਆਪਕ 10 ਨਵੰਬਰ 2018 ਨੂੰ ਕੈਬਨਿਟ…

Continue Readingਹੁਸ਼ਿਆਰਪੁਰ ਦੇ ਦੋਵਾਂ ਜਿਲਾ ਸਿੱਖਿਆ ਅਫ਼ਸਰਾਂ ਦੀ ਬਦਲੀ ਦੀ ਮੰਗ ਲੈ ਕੇ ਕੈਬਨਿਟ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ 10 ਨਵੰਬਰ ਨੂੰ

ਦੀਵਾਲੀ ਵਾਲੇ ਦਿਨ ਹੁਸ਼ਿਆਰਪੁਰ ਸ਼ਹਿਰ ਦੀਆਂ ਸੜਕਾਂ ਤੇ ਗੂੰਜੇ ਸਰਕਾਰੀ ਵਿਰੋਧੀ ਨਾਅਰੇ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ ( 8198868001 ) ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੀ ਅਗੁਵਾਈ ਵਿੱਚ ਜਿਲੇ ਭਰ ਤੋਂ ਇੱਕਤਰ ਹੋਏ ਸੈਂਕੜੇ ਅਧਿਆਪਕਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਪ੍ਰਸਿੱਧ ਸ਼ਹੀਦ…

Continue Readingਦੀਵਾਲੀ ਵਾਲੇ ਦਿਨ ਹੁਸ਼ਿਆਰਪੁਰ ਸ਼ਹਿਰ ਦੀਆਂ ਸੜਕਾਂ ਤੇ ਗੂੰਜੇ ਸਰਕਾਰੀ ਵਿਰੋਧੀ ਨਾਅਰੇ

ਕਾਲੇ ਕੱਪੜੇ, ਕਾਲੇ ਝੰਡਿਆਂ ਨਾਲ ਵੱਖ ਵੱਖ ਜਿਲਿਆਂ ‘ਚ ਰੋਸ ਮਾਰਚਾਂ ਲਈ ਅਧਿਆਪਕ ਤਿਆਰ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ ਜਿੱਥੇ ਆਮ ਲੋਕਾਂ ਨੂੰ ਅੱਜ ਦੀਵਾਲੀ ਵਾਲੇ ਦਿਨ ਆਪਣੇ ਘਰਾਂ ਦੀ ਸਫ਼ਾਈ ਦੇ ਨਾਲ ਨਾਲ ਖ਼ਰੀਦਦਾਰੀ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ…

Continue Readingਕਾਲੇ ਕੱਪੜੇ, ਕਾਲੇ ਝੰਡਿਆਂ ਨਾਲ ਵੱਖ ਵੱਖ ਜਿਲਿਆਂ ‘ਚ ਰੋਸ ਮਾਰਚਾਂ ਲਈ ਅਧਿਆਪਕ ਤਿਆਰ

ਅਧਿਆਪਕਾਂ ਦੀ ਦੀਵਾਲੀ ਵਾਲਾ ਦਿਨ ….

'ਇਨਕਲਾਬੀ ਬੁਲੇਟਿਨ' ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ ਕਿਧਰੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਅਧਿਆਪਕ, ਕਿਧਰੇ ਕਈ ਕਈ ਮਹੀਨਿਆਂ ਤੋਂ ਤਨਖ਼ਾਹ ਦੀ ਉਡੀਕ 'ਚ ਮਾਮੂਲੀ ਮਾਮੂਲੀ ਖ਼ਰਚਿਆਂ ਦਾ ਫ਼ਿਕਰ ਲੈ ਕੇ…

Continue Readingਅਧਿਆਪਕਾਂ ਦੀ ਦੀਵਾਲੀ ਵਾਲਾ ਦਿਨ ….