ਅੱਜ ਦਾ ਵਿਚਾਰ (13 ਜੂਨ) ਧਰਮ ਇਕ ਮਿੱਥ ਤੇ ਅੰਧਵਿਸ਼ਵਾਸ ਹੈ ਜਿਹੜਾ ਦਿਲਾਂ ਨੂੰ ਪੱਥਰ ਬਣਾ ਦਿੰਦਾ ਹੈ ਅਤੇ ਦਿਮਾਗਾਂ ਨੂੰ ਗੁਲਾਮ।
ਅੱਜ ਦੇ ਦਿਨ:13-6-323 ਬੀ ਸੀ ਪੂਰਵ ਮਹਾਨ ਅਲੈਂਗਜੈਂਡਰ ਸਿੰਕਦਰ ਦਾ ਦਿਹਾਂਤ।1290 ਜਲਾਲੂਦੀਨ ਖਿਲਜੀ ਨੇ ਖਿਲਜੀਵੰਸ ਦੀ ਨੀਂਹ ਰੱਖੀ।1831 ਬਿਜਲੀ ਤੇ ਚੁੰਬਕੀ ਖੇਤਰ ਦੇ ਖੋਜੀ ਜੇਮਜ ਕਲਾਰਕ ਦਾ ਜਨਮ।1886" ਰੋਜ਼ਾਨਾਂ ਖਾਲਸਾ"…
