ਸ਼ਿਵਨਾਮਦੇਵ ਆਪਣਾ ਘਰ ਵਿਖੇ ਸਾਲਾਨਾ ਮੇਲਾ 3 ਨਵੰਬਰ ਨੂੰ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ -ਸ਼ਿਵ ਨਾਮਦੇਵ ਆਪਣਾ ਘਰ ਹਰਦੋਖਾਦਪੁਰ (ਹੁਸ਼ਿਆਰਪੁਰ) ਵਿਖੇ ਮੁੱਖ ਸੰਚਾਲਕ ਨਰਿੰਦਰ ਸਿੰਘ ਜੱਸਲ ਦੀ ਅਗੁਵਾਈ ਵਿਚ ਸਮੂਹ ਸੰਗਤ ਦੇ ਸਹਿਯੋਗ ਨਾਲ ਸਲਾਨਾ ਸਭਿਆਚਾਰਕ ਮੇਲਾ…

Continue Readingਸ਼ਿਵਨਾਮਦੇਵ ਆਪਣਾ ਘਰ ਵਿਖੇ ਸਾਲਾਨਾ ਮੇਲਾ 3 ਨਵੰਬਰ ਨੂੰ

ਖੂਨਦਾਨ ਕੈਂਪ ਅਤੇ ਅੱਖਾਂ ਦਾਨ ਦਾ ਪ੍ਰਣ ਪੱਤਰ ਭਰਨ ਸਬੰਧੀ ਜਾਗਰੂਕਤਾ ਕੈਂਪ 13 ਅਕਤੂਬਰ ਨੂੰ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)ਹੁਸ਼ਿਆਰਪੁਰ ਤੋਂ ਫਗਵਾੜਾ ਸੜਕ ਤੇ ਪੈਂਦੇ ਪਿੰਡ ਕਾਹਰੀ ਸਾਹਰੀ ਦੇ ਮੋੜ ਦੇ ਨਜ਼ਦੀਕ ਦੇਸੀ ਜੰਕਸ਼ਨ ਢਾਬੇ ਤੇ 'ਪੰਥ ਮਾਤਾ ਸਾਹਿਬ ਕੌਰ ਵੈਲਫੇਅਰ ਸੁਸਾਇਟੀ'…

Continue Readingਖੂਨਦਾਨ ਕੈਂਪ ਅਤੇ ਅੱਖਾਂ ਦਾਨ ਦਾ ਪ੍ਰਣ ਪੱਤਰ ਭਰਨ ਸਬੰਧੀ ਜਾਗਰੂਕਤਾ ਕੈਂਪ 13 ਅਕਤੂਬਰ ਨੂੰ

ਜਦੋਂ ਕ੍ਰਿਸ਼ਨ ਕੁਮਾਰ ਹੁਸ਼ਿਆਰਪੁਰ ਦੇ ਪਹਾੜੀ ਪਿੰਡ ਦੇ ਸਕੂਲ ‘ਚ ਵੀ ਸਵੇਰੇ ਸਾਢੇ 8 ਪਹੁੰਚ ਗਏ -ਸਕੂਲ ਪਹੁੰਚਣ ਲਈ 10 ਕਿਲੋਮੀਟਰ ਦੀ ਦੂਰੀ ਵਿੱਚ ਹੀ ਪੈਂਦੇ ਹਨ 117 ਮੋੜ

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆ (8198868001)ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਆਪਣੇ ਵੱਖਰੇ ਕੰਮਾਂ ਲਈ ਜਾਣੇ ਜਾਂਦੇ ਹਨ। ਅੱਜ ਮਿਤੀ 05 ਅਕਤੂਬਰ 2019 ਨੂੰ ਵੀ ਉਹਨਾਂ ਨੇ ਹਿਮਾਚਲ ਪ੍ਰਦੇਸ਼…

Continue Readingਜਦੋਂ ਕ੍ਰਿਸ਼ਨ ਕੁਮਾਰ ਹੁਸ਼ਿਆਰਪੁਰ ਦੇ ਪਹਾੜੀ ਪਿੰਡ ਦੇ ਸਕੂਲ ‘ਚ ਵੀ ਸਵੇਰੇ ਸਾਢੇ 8 ਪਹੁੰਚ ਗਏ -ਸਕੂਲ ਪਹੁੰਚਣ ਲਈ 10 ਕਿਲੋਮੀਟਰ ਦੀ ਦੂਰੀ ਵਿੱਚ ਹੀ ਪੈਂਦੇ ਹਨ 117 ਮੋੜ

ਇਕ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਦੇ ਵਿਦਿਆਰਥੀ ਵੈਨ ਵਿਚ ਆਉਂਦੇ ਨੇ ਸਕੂਲ | 15 ਲੱਖ ਰੁਪਏ ਤੋ ਵੱਧ ਰਾਸ਼ੀ ਦਾ ਇਲਾਕਾ ਵਾਸੀਆਂ ਨੇ ਦਿੱਤਾ ਸਹਿਯੋਗ| ਅਧਿਆਪਕ ਨੂੰ ਮਿਲਿਆ ਸਟੇਟ ਐਵਾਰਡ |

ਅੱਜ ਜਿੱਥੇ ਕੁਝ ਸਰਕਾਰੀ ਅਧਿਆਪਕ ਸਰਕਾਰ ਤੇ ਸਕੂਲਾਂ ਲਈ ਫੰਡ ਮੁਹੱਈਆ ਨਾ ਕਰਵਾਉਣ ਅਤੇ ਪੜ•ਾਈ ਦੇ ਨਾਲ ਨਾਲ ਹੋਰਨਾਂ ਕੰਮਾਂ ਨੂੰ ਲੈਣ ਦਾ ਮਿਹਣਾ ਦਿੰਦੇ ਨਹੀਂ ਥੱਕਦੇ ਉੱਥੇ ਕੁਝ ਅਧਿਆਪਕਾਂ…

Continue Readingਇਕ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਦੇ ਵਿਦਿਆਰਥੀ ਵੈਨ ਵਿਚ ਆਉਂਦੇ ਨੇ ਸਕੂਲ | 15 ਲੱਖ ਰੁਪਏ ਤੋ ਵੱਧ ਰਾਸ਼ੀ ਦਾ ਇਲਾਕਾ ਵਾਸੀਆਂ ਨੇ ਦਿੱਤਾ ਸਹਿਯੋਗ| ਅਧਿਆਪਕ ਨੂੰ ਮਿਲਿਆ ਸਟੇਟ ਐਵਾਰਡ |

13 ਅਗਸਤ 2019 ਦੇ ਪੰਜਾਬ ਬੰਦ ਨਾਲ ਕਿਸਦਾ ਕੀ ਫ਼ਾਇਦਾ ਹੋਇਆ/ਹੋਵੇਗਾ ?

ਇਨਕਲਾਬੀ ਬੁਲੇਟਿਨ ਲਈ ਹੁਸ਼ਿਆਰਪੁਰ ਤੋਂ ਹਰਜਿੰਦਰ ਹਰਗੜੀਆਤੁਗਲਕਾਬਾਦ ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦੇ ਨਾਲ ਸਬੰਧਿਤ ਧਾਰਮਿਕ ਸਥਾਨ ਨੂੰ ਤੋੜੇ ਜਾਣ ਦੀ ਘਟਨਾ ਤੋਂ ਬਾਅਦ ਬਣੇ ਹਾਲਾਤਾਂ ਕਾਰਨ 13 ਅਗਸਤ 2019…

Continue Reading13 ਅਗਸਤ 2019 ਦੇ ਪੰਜਾਬ ਬੰਦ ਨਾਲ ਕਿਸਦਾ ਕੀ ਫ਼ਾਇਦਾ ਹੋਇਆ/ਹੋਵੇਗਾ ?

ਪ੍ਰਵਾਸੀ ਭਾਰਤੀ ਕਰਨੈਲ ਸਿੰਘ ਵਲੋਂ ਪਿੰਡ ਮੇਘੋਵਾਲ ਗੰਜਿਆਂ ਦੇ ਖੇਡ ਮੈਦਾਨ ਲਈ 1 ਲੱਖ ਦਾ ਯੋਗਦਾਨ

ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਸ਼ੁਰੂ ਕੀਤੇ ਖੇਡ ਮੈਦਾਨ ਦੀ ਦਿੱਖ ਸੁਧਾਰਨ ਅਤੇ ਮੈਦਾਨ ਨੂੰ ਹੋਰ ਵਿਸ਼ਾਲ ਕਰਨ ਵਿਚ ਆਏ ਖਰਚ ਦੇ ਸਹਿਯੋਗ…

Continue Readingਪ੍ਰਵਾਸੀ ਭਾਰਤੀ ਕਰਨੈਲ ਸਿੰਘ ਵਲੋਂ ਪਿੰਡ ਮੇਘੋਵਾਲ ਗੰਜਿਆਂ ਦੇ ਖੇਡ ਮੈਦਾਨ ਲਈ 1 ਲੱਖ ਦਾ ਯੋਗਦਾਨ

ਸਰਕਾਰੀ ਐਲੀਮੈਂਟਰੀ ਸਕੂਲ ਰਾਮਨਗਰ ਢੈਹਾ ਵਿਚ ਸਲਾਨਾ ਸਮਾਰੋਹ ਮਨਾਇਆ ਗਿਆ |

ਸਰਕਾਰੀ ਐਲੀਮੈਂਟਰੀ ਸਕੂਲ ਰਾਮਨਗਰ ਢੈਹਾ ਵਿਚ ਸਲਾਨਾ ਸਮਾਰੋਹ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ | ਇਸ ਤੋਂ ਇਲਾਵਾ ਬੱਚਿਆਂ ਵਲੋਂ ਰੰਗਾਂ-ਰੰਗ ਪ੍ਰੋਗਰਾਮ ਵੀ ਪੇਸ਼…

Continue Readingਸਰਕਾਰੀ ਐਲੀਮੈਂਟਰੀ ਸਕੂਲ ਰਾਮਨਗਰ ਢੈਹਾ ਵਿਚ ਸਲਾਨਾ ਸਮਾਰੋਹ ਮਨਾਇਆ ਗਿਆ |