ਅੱਜ ਦਾ ਵਿਚਾਰ (12 ਜੂਨ ) ਪਿਛਲੀਆਂ ਗਲਤੀਆਂ ਉਤੇ ਨਾ ਝੂਰੋ ਸਗੋਂ ਅੱਗੋਂ ਬਾਰੇ ਸੋਚੋ, ਗਲਤੀਆਂ ਸਿਆਣਪ ਦਾ ਸਬਕ ਹਨ। ਬੀਤੇ ਨੂੰ ਬਦਲਿਆ ਨਹੀ ਜਾ ਸਕਦਾ ਪਰ ਭਵਿੱਖ ਅਜੇ ਵੀ ਤੁਹਾਡੇ ਹੱਥ ਵਿੱਚ ਹੈ।
ਅੱਜ ਦੇ ਦਿਨ :12-6-1812 ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਬੋਨਾਪਾਰਟ ਦੀ ਰੂਸ ਵਿਰੁੱਧ ਜੰਗ।1915 ਗਦਰੀਆਂ ਵੱਲੋਂ ਹਥਿਆਰ ਖੋਹਣ ਦਾ ਵੱਲੇ ਪੁਲ,ਅੰਮਿ੍ਤਸਰ ਦਾ ਸਾਕਾ।1929 ਸ਼ਹੀਦ ਭਗਤ ਸਿੰਘ ਤੇ ਬੀ ਕੇ ਦਤ ਨੂੰ…
